ਆਪੇ ਹੀ ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ ॥੧॥
āpē hī sūtadhār hai piārā sūt khinchē dhah dhērī hōi .1.
He holds the thread, and when He withdraws the thread, the beads scatter into heaps. ||1||
ਮੇਰੇ ਮਨ ਮੈ ਹਰਿ ਬਿਨੁ ਅਵਰੁ ਨ ਕੋਇ ॥
mērē man mai har bin avar n kōi .
O my mind, there is no other than the Lord for me.
ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਪਿਆਰਾ ਕਰਿ ਦਇਆ ਅੰਮ੍ਰਿਤੁ ਮੁਖਿ ਚੋਇ ॥ ਰਹਾਉ ॥
satigur vich nām nidhān hai piārā kar daiā anmrit mukh chōi . rahāu .
The treasure of the Beloved Naam is within the True Guru; in His Mercy, he pours the Ambrosial Nectar into my mouth. ||Pause||
ਆਪੇ ਜਲ ਥਲਿ ਸਭਤੁ ਹੈ ਪਿਆਰਾ ਪ੍ਰਭੁ ਆਪੇ ਕਰੇ ਸੁ ਹੋਇ ॥
āpē jal thal sabhat hai piārā prabh āpē karē s hōi .
The Beloved Himself is in all the oceans and lands; whatever God does, comes to pass.
ਸਭਨਾ ਰਿਜਕੁ ਸਮਾਹਦਾ ਪਿਆਰਾ ਦੂਜਾ ਅਵਰੁ ਨ ਕੋਇ ॥
sabhanā rijak samāhadā piārā dūjā avar n kōi .
The Beloved brings nourishment to all; there is no other than Him.
ਆਪੇ ਖੇਲ ਖੇਲਾਇਦਾ ਪਿਆਰਾ ਆਪੇ ਕਰੇ ਸੁ ਹੋਇ ॥੨॥
āpē khēl khēlāidā piārā āpē karē s hōi .2.
The Beloved Himself plays, and whatever He Himself does, comes to pass. ||2||
ਆਪੇ ਹੀ ਆਪਿ ਨਿਰਮਲਾ ਪਿਆਰਾ ਆਪੇ ਨਿਰਮਲ ਸੋਇ ॥
āpē hī āp niramalā piārā āpē niramal sōi .
The Beloved Himself, all by Himself, is immaculate and pure; He Himself is immaculate and pure.
ਆਪੇ ਕੀਮਤਿ ਪਾਇਦਾ ਪਿਆਰਾ ਆਪੇ ਕਰੇ ਸੁ ਹੋਇ ॥
āpē kīmat pāidā piārā āpē karē s hōi .
The Beloved Himself determines the value of all; whatever He does comes to pass.
ਆਪੇ ਅਲਖੁ ਨ ਲਖੀਐ ਪਿਆਰਾ ਆਪਿ ਲਖਾਵੈ ਸੋਇ ॥੩॥
āpē alakh n lakhīai piārā āp lakhāvai sōi .3.
The Beloved Himself is unseen - He cannot be seen; He Himself causes us to see. ||3||
ਆਪੇ ਗਹਿਰ ਗੰਭੀਰੁ ਹੈ ਪਿਆਰਾ ਤਿਸੁ ਜੇਵਡੁ ਅਵਰੁ ਨ ਕੋਇ ॥
āpē gahir ganbhīr hai piārā tis jēvad avar n kōi .
The Beloved Himself is deep and profound and unfathomable; there is no other as great as He.
ਸਭਿ ਘਟ ਆਪੇ ਭੋਗਵੈ ਪਿਆਰਾ ਵਿਚਿ ਨਾਰੀ ਪੁਰਖ ਸਭੁ ਸੋਇ ॥
sabh ghat āpē bhōgavai piārā vich nārī purakh sabh sōi .
The Beloved Himself enjoys every heart; He is contained within every woman and man.
ਨਾਨਕ ਗੁਪਤੁ ਵਰਤਦਾ ਪਿਆਰਾ ਗੁਰਮੁਖਿ ਪਰਗਟੁ ਹੋਇ ॥੪॥੨॥
nānak gupat varatadā piārā guramukh paragat hōi .4.2.
O Nanak, the Beloved is pervading everywhere, but He is hidden; through the Guru, He is revealed. ||4||2||
ਸੋਰਠਿ ਮਹਲਾ ੪ ॥
sōrath mahalā 4 .
Sorat'h, Fourth Mehl:
ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਥਾਪਿ ਉਥਾਪੈ ॥
āpē hī sabh āp hai piārā āpē thāp uthāpai .
He Himself, the Beloved, is Himself all-in-all; He Himself establishes and disestablishes.
ਆਪੇ ਵੇਖਿ ਵਿਗਸਦਾ ਪਿਆਰਾ ਕਰਿ ਚੋਜ ਵੇਖੈ ਪ੍ਰਭੁ ਆਪੈ ॥
āpē vēkh vigasadā piārā kar chōj vēkhai prabh āpai .
The Beloved Himself beholds, and rejoices; God Himself works wonders, and beholds them.
ਆਪੇ ਵਣਿ ਤਿਣਿ ਸਭਤੁ ਹੈ ਪਿਆਰਾ ਆਪੇ ਗੁਰਮੁਖਿ ਜਾਪੈ ॥੧॥
āpē van tin sabhat hai piārā āpē guramukh jāpai .1.
The Beloved Himself is contained in all the woods and meadows; as Gurmukh, He reveals Himself. ||1||
ਜਪਿ ਮਨ ਹਰਿ ਹਰਿ ਨਾਮ ਰਸਿ ਧ੍ਰਾਪੈ ॥
jap man har har nām ras dhrāpai .
Meditate, O mind, on the Lord, Har, Har; through the sublime essence of Lord's Name, you shall be satisfied.
ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰ ਸਬਦੀ ਚਖਿ ਜਾਪੈ ॥ ਰਹਾਉ ॥
anmrit nām mahā ras mīthā gur sabadī chakh jāpai . rahāu .
The Ambrosial Nectar of the Naam, is the sweetest juice; through the Word of the Guru's Shabad, its taste is revealed. ||Pause||
ਆਪੇ ਤੀਰਥੁ ਤੁਲਹੜਾ ਪਿਆਰਾ ਆਪਿ ਤਰੈ ਪ੍ਰਭੁ ਆਪੈ ॥
āpē tīrath tulaharā piārā āp tarai prabh āpai .
The Beloved is Himself the place of pilgrimage and the raft; God Himself ferries Himself across.
ਆਪੇ ਜਾਲੁ ਵਤਾਇਦਾ ਪਿਆਰਾ ਸਭੁ ਜਗੁ ਮਛੁਲੀ ਹਰਿ ਆਪੈ ॥
āpē jāl vatāidā piārā sabh jag mashulī har āpai .
The Beloved Himself casts the net over all the world; the Lord Himself is the fish.
ਆਪਿ ਅਭੁਲੁ ਨ ਭੁਲਈ ਪਿਆਰਾ ਅਵਰੁ ਨ ਦੂਜਾ ਜਾਪੈ ॥੨॥
āp abhul n bhulaī piārā avar n dūjā jāpai .2.
The Beloved Himself is infallible; He makes no mistakes. There is no other like Him to be seen. ||2||
ਆਪੇ ਸਿੰਙੀ ਨਾਦੁ ਹੈ ਪਿਆਰਾ ਧੁਨਿ ਆਪਿ ਵਜਾਏ ਆਪੈ ॥
āpē sinnī nād hai piārā dhun āp vajāē āpai .
The Beloved Himself is the Yogi's horn, and the sound current of the Naad; He Himself plays the tune.
ਆਪੇ ਜੋਗੀ ਪੁਰਖੁ ਹੈ ਪਿਆਰਾ ਆਪੇ ਹੀ ਤਪੁ ਤਾਪੈ ॥
āpē jōgī purakh hai piārā āpē hī tap tāpai .
The Beloved Himself is the Yogi, the Primal Being; He Himself practices intense meditation.
ਆਪੇ ਸਤਿਗੁਰੁ ਆਪਿ ਹੈ ਚੇਲਾ ਉਪਦੇਸੁ ਕਰੈ ਪ੍ਰਭੁ ਆਪੈ ॥੩॥
āpē satigur āp hai chēlā upadēs karai prabh āpai .3.
He Himself is the True Guru, and He Himself is the disciple; God Himself imparts the Teachings. ||3||
ਆਪੇ ਨਾਉ ਜਪਾਇਦਾ ਪਿਆਰਾ ਆਪੇ ਹੀ ਜਪੁ ਜਾਪੈ ॥
āpē nāu japāidā piārā āpē hī jap jāpai .
The Beloved Himself inspires us to chant His Name, and He Himself practices meditation.
ਆਪੇ ਅੰਮ੍ਰਿਤੁ ਆਪਿ ਹੈ ਪਿਆਰਾ ਆਪੇ ਹੀ ਰਸੁ ਆਪੈ ॥
āpē anmrit āp hai piārā āpē hī ras āpai .
The Beloved Himself is the Ambrosial Nectar; He Himself is the juice of it.
ਆਪੇ ਆਪਿ ਸਲਾਹਦਾ ਪਿਆਰਾ ਜਨ ਨਾਨਕ ਹਰਿ ਰਸਿ ਧ੍ਰਾਪੈ ॥੪॥੩॥
āpē āp salāhadā piārā jan nānak har ras dhrāpai .4.3.
The Beloved Himself praises Himself; servant Nanak is satisfied, with the sublime essence of the Lord. ||4||3||
ਸੋਰਠਿ ਮਹਲਾ ੪ ॥
sōrath mahalā 4 .
Sorat'h, Fourth Mehl:
ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥
āpē kandā āp tarājī prabh āpē tōl tōlāiā .
God Himself is the balance scale, He Himself is the weigher, and He Himself weighs with the weights.
ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ ॥
āpē sāh āpē vanajārā āpē vanaj karāiā .
He Himself is the banker, He Himself is the trader, and He Himself makes the trades.
ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ ॥੧॥
āpē dharatī sājīan piārai pishai tank charāiā .1.
The Beloved Himself fashioned the world, and He Himself counter-balances it with a gram. ||1||
ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥
mērē man har har dhiāi sukh pāiā .
My mind meditates on the Lord, Har, Har, and finds peace.
ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥
har har nām nidhān hai piārā gur pūrai mīthā lāiā . rahāu .
The Name of the Beloved Lord, Har, Har, is a treasure; the Perfect Guru has made it seem sweet to me. ||Pause||
ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ ਕਰਾਇਆ ॥
āpē dharatī āp jal piārā āpē karē karāiā .
The Beloved Himself is the earth, and He Himself is the water; He Himself acts, and causes others to act.
ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ ॥
āpē hukam varatadā piārā jal mātī bandh rakhāiā .
The Beloved Himself issues His Commands, and keeps the water and the land bound down.
ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਢਾਇਆ ॥੨॥
āpē hī bhau pāidā piārā bann bakarī sīh hadhāiā .2.
The Beloved Himself instills the Fear of God; He binds the tiger and the goat together. ||2||