ਜਿਤੁ ਕੋ ਲਾਇਆ ਤਿਤ ਹੀ ਲਾਗਾ ॥
jit kō lāiā tit hī lāgā .
As the Lord attaches someone, so is he attached.
ਸੋ ਸੇਵਕੁ ਨਾਨਕ ਜਿਸੁ ਭਾਗਾ ॥੮॥੬॥
sō sēvak nānak jis bhāgā .8.6.
He alone is the Lord's servant, O Nanak, who is so blessed. ||8||6||
ਗਉੜੀ ਮਹਲਾ ੫ ॥
gaurī mahalā 5 .
Gauree, Fifth Mehl:
ਹਰਿ ਸਿਉ ਜੁਰੈ ਤ ਸਭੁ ਕੋ ਮੀਤੁ ॥
har siu jurai t sabh kō mīt .
When someone attaches himself to the Lord, then everyone is his friend.
ਹਰਿ ਸਿਉ ਜੁਰੈ ਤ ਨਿਹਚਲੁ ਚੀਤੁ ॥
har siu jurai t nihachal chīt .
When someone attaches himself to the Lord, then his consciousness is steady.
ਹਰਿ ਸਿਉ ਜੁਰੈ ਨ ਵਿਆਪੈ ਕਾੜ੍ਹਾ ॥
har siu jurai n viāpai kārhā .
When someone attaches himself to the Lord, he is not afflicted by worries.
ਹਰਿ ਸਿਉ ਜੁਰੈ ਤ ਹੋਇ ਨਿਸਤਾਰਾ ॥੧॥
har siu jurai t hōi nisatārā .1.
When someone attaches himself to the Lord, he is emancipated. ||1||
ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥
rē man mērē tūn har siu jōr .
O my mind, unite yourself with the Lord.
ਕਾਜਿ ਤੁਹਾਰੈ ਨਾਹੀ ਹੋਰੁ ॥੧॥ ਰਹਾਉ ॥
kāj tuhārai nāhī hōr .1. rahāu .
Nothing else is of any use to you. ||1||Pause||
ਵਡੇ ਵਡੇ ਜੋ ਦੁਨੀਆਦਾਰ ॥
vadē vadē jō dunīādār .
The great and powerful people of the world
ਕਾਹੂ ਕਾਜਿ ਨਾਹੀ ਗਾਵਾਰ ॥
kāhū kāj nāhī gāvār .
are of no use, you fool!
ਹਰਿ ਕਾ ਦਾਸੁ ਨੀਚ ਕੁਲੁ ਸੁਣਹਿ ॥
har kā dās nīch kul sunah .
The Lord's slave may be born of humble origins,
ਤਿਸ ਕੈ ਸੰਗਿ ਖਿਨ ਮਹਿ ਉਧਰਹਿ ॥੨॥
tis kai sang khin mah udharah .2.
but in his company, you shall be saved in an instant. ||2||
ਕੋਟਿ ਮਜਨ ਜਾ ਕੈ ਸੁਣਿ ਨਾਮ ॥
kōt majan jā kai sun nām .
Hearing the Naam, the Name of the Lord, is equal to millions of cleansing baths.
ਕੋਟਿ ਪੂਜਾ ਜਾ ਕੈ ਹੈ ਧਿਆਨ ॥
kōt pūjā jā kai hai dhiān .
Meditating on it is equal to millions of worship ceremonies.
ਕੋਟਿ ਪੁੰਨ ਸੁਣਿ ਹਰਿ ਕੀ ਬਾਣੀ ॥
kōt punn sun har kī bānī .
Hearing the Word of the Lord's Bani is equal to giving millions in alms.
ਕੋਟਿ ਫਲਾ ਗੁਰ ਤੇ ਬਿਧਿ ਜਾਣੀ ॥੩॥
kōt phalā gur tē bidh jānī .3.
To know the way, through the Guru, is equal to millions of rewards. ||3||
ਮਨ ਅਪੁਨੇ ਮਹਿ ਫਿਰਿ ਫਿਰਿ ਚੇਤ ॥
man apunē mah phir phir chēt .
Within your mind, over and over again, think of Him,
ਬਿਨਸਿ ਜਾਹਿ ਮਾਇਆ ਕੇ ਹੇਤ ॥
binas jāh māiā kē hēt .
and your love of Maya shall depart.
ਹਰਿ ਅਬਿਨਾਸੀ ਤੁਮਰੈ ਸੰਗਿ ॥
har abināsī tumarai sang .
The Imperishable Lord is always with you.
ਮਨ ਮੇਰੇ ਰਚੁ ਰਾਮ ਕੈ ਰੰਗਿ ॥੪॥
man mērē rach rām kai rang .4.
O my mind, immerse yourself in the Love of the Lord. ||4||
ਜਾ ਕੈ ਕਾਮਿ ਉਤਰੈ ਸਭ ਭੂਖ ॥
jā kai kām utarai sabh bhūkh .
Working for Him, all hunger departs.
ਜਾ ਕੈ ਕਾਮਿ ਨ ਜੋਹਹਿ ਦੂਤ ॥
jā kai kām n jōhah dūt .
Working for Him, the Messenger of Death will not be watching you.
ਜਾ ਕੈ ਕਾਮਿ ਤੇਰਾ ਵਡ ਗਮਰੁ ॥
jā kai kām tērā vad gamar .
Working for Him, you shall obtain glorious greatness.
ਜਾ ਕੈ ਕਾਮਿ ਹੋਵਹਿ ਤੂੰ ਅਮਰੁ ॥੫॥
jā kai kām hōvah tūn amar .5.
Working for Him, you shall become immortal. ||5||
ਜਾ ਕੇ ਚਾਕਰ ਕਉ ਨਹੀ ਡਾਨ ॥
jā kē chākar kau nahī dān .
His servant does not suffer punishment.
ਜਾ ਕੇ ਚਾਕਰ ਕਉ ਨਹੀ ਬਾਨ ॥
jā kē chākar kau nahī bān .
His servant suffers no loss.
ਜਾ ਕੈ ਦਫਤਰਿ ਪੁਛੈ ਨ ਲੇਖਾ ॥
jā kai daphatar pushai n lēkhā .
In His Court, His servant does not have to answer for his account.
ਤਾ ਕੀ ਚਾਕਰੀ ਕਰਹੁ ਬਿਸੇਖਾ ॥੬॥
tā kī chākarī karah bisēkhā .6.
So serve Him with distinction. ||6||
ਜਾ ਕੈ ਊਨ ਨਾਹੀ ਕਾਹੂ ਬਾਤ ॥
jā kai ūn nāhī kāhū bāt .
He is not lacking in anything.
ਏਕਹਿ ਆਪਿ ਅਨੇਕਹਿ ਭਾਤਿ ॥
ēkah āp anēkah bhāt .
He Himself is One, although He appears in so many forms.
ਜਾ ਕੀ ਦ੍ਰਿਸਟਿ ਹੋਇ ਸਦਾ ਨਿਹਾਲ ॥
jā kī drisat hōi sadā nihāl .
By His Glance of Grace, you shall be happy forever.
ਮਨ ਮੇਰੇ ਕਰਿ ਤਾ ਕੀ ਘਾਲ ॥੭॥
man mērē kar tā kī ghāl .7.
So work for Him, O my mind. ||7||
ਨਾ ਕੋ ਚਤੁਰੁ ਨਾਹੀ ਕੋ ਮੂੜਾ ॥
nā kō chatur nāhī kō mūrā .
No one is clever, and no one is foolish.
ਨਾ ਕੋ ਹੀਣੁ ਨਾਹੀ ਕੋ ਸੂਰਾ ॥
nā kō hīn nāhī kō sūrā .
No one is weak, and no one is a hero.