Gauri
Text:
NoneAng 220Gauri

ਗਉੜੀ ਮਹਲਾ ੯ ॥

gaurī mahalā 9 .

Gauree, Ninth Mehl:

ਸਾਧੋ ਰਾਮ ਸਰਨਿ ਬਿਸਰਾਮਾ ॥

sādhō rām saran bisarāmā .

Holy Saadhus: rest and peace are in the Sanctuary of the Lord.

ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥੧॥ ਰਹਾਉ ॥

bēd purān parē kō ih gun simarē har kō nāmā .1. rahāu .

This is the blessing of studying the Vedas and the Puraanas, that you may meditate on the Name of the Lord. ||1||Pause||

ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ ॥ ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥੧॥

lōbh mōh māiā mamatā phun au bikhian kī sēvā . harakh sōg parasai jih nāhan sō mūrat hai dēvā .1.

Greed, emotional attachment to Maya, possessiveness, the service of evil, pleasure and pain - those who are not touched by these, are the very embodiment of the Divine Lord. ||1||

ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥

surag narak anmrit bikh ē sabh tiu kanchan ar paisā .

Heaven and hell, ambrosial nectar and poison, gold and copper - these are all alike to them.

ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥੨॥

usatat nindā ē sam jā kai lōbh mōh phun taisā .2.

Praise and slander are all the same to them, as are greed and attachment. ||2||

ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥

dukh sukh ē bādhē jih nāhan tih tum jānau giānī .

They are not bound by pleasure and pain - know that they are truly wise.

ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥

nānak mukat tāh tum mānau ih bidh kō jō prānī .3.7.

O Nanak, recognize those mortal beings as liberated, who live this way of life. ||3||7||

💬 Chat about this Shabad📺 Present
🖼️ Share Image
Generating explanation...