ਜਿਸੁ ਸਿਮਰਤ ਡੂਬਤ ਪਾਹਨ ਤਰੇ ॥੩॥
jis simarat dūbat pāhan tarē .3.
Remembering Him in meditation, sinking stones are made to float. ||3||
ਸੰਤ ਸਭਾ ਕਉ ਸਦਾ ਜੈਕਾਰੁ ॥
sant sabhā kau sadā jaikār .
I salute and applaud the Society of the Saints.
ਹਰਿ ਹਰਿ ਨਾਮੁ ਜਨ ਪ੍ਰਾਨ ਅਧਾਰੁ ॥
har har nām jan prān adhār .
The Name of the Lord, Har, Har, is the Support of the breath of life of His servant.
ਕਹੁ ਨਾਨਕ ਮੇਰੀ ਸੁਣੀ ਅਰਦਾਸਿ ॥
kah nānak mērī sunī aradās .
Says Nanak, the Lord has heard my prayer;
ਸੰਤ ਪ੍ਰਸਾਦਿ ਮੋ ਕਉ ਨਾਮ ਨਿਵਾਸਿ ॥੪॥੨੧॥੯੦॥
sant prasād mō kau nām nivās .4.21.90.
by the Grace of the Saints, I dwell in the Naam, the Name of the Lord. ||4||21||90||
ਗਉੜੀ ਗੁਆਰੇਰੀ ਮਹਲਾ ੫ ॥
gaurī guārērī mahalā 5 .
Gauree Gwaarayree, Fifth Mehl:
ਜਾ ਕੈ ਵਸਿ ਖਾਨ ਸੁਲਤਾਨ ॥
jā kai vas khān sulatān .
Kings and emperors are under His Power.
ਜਾ ਕੈ ਵਸਿ ਹੈ ਸਗਲ ਜਹਾਨ ॥
jā kai vas hai sagal jahān .
The whole world is under His Power.
ਜਾ ਕਾ ਕੀਆ ਸਭੁ ਕਿਛੁ ਹੋਇ ॥
jā kā kīā sabh kish hōi .
Everything is done by His doing;
ਤਿਸ ਤੇ ਬਾਹਰਿ ਨਾਹੀ ਕੋਇ ॥੧॥
tis tē bāhar nāhī kōi .1.
other than Him, there is nothing at all. ||1||
ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ ॥
kah bēnantī apunē satigur pāh .
Offer your prayers to your True Guru;
ਕਾਜ ਤੁਮਾਰੇ ਦੇਇ ਨਿਬਾਹਿ ॥੧॥ ਰਹਾਉ ॥
kāj tumārē dēi nibāh .1. rahāu .
He will resolve your affairs. ||1||Pause||
ਸਭ ਤੇ ਊਚ ਜਾ ਕਾ ਦਰਬਾਰੁ ॥
sabh tē ūch jā kā darabār .
The Darbaar of His Court is the most exalted of all.
ਸਗਲ ਭਗਤ ਜਾ ਕਾ ਨਾਮੁ ਅਧਾਰੁ ॥
sagal bhagat jā kā nām adhār .
His Name is the Support of all His devotees.
ਸਰਬ ਬਿਆਪਿਤ ਪੂਰਨ ਧਨੀ ॥
sarab biāpit pūran dhanī .
The Perfect Master is pervading everywhere.
ਜਾ ਕੀ ਸੋਭਾ ਘਟਿ ਘਟਿ ਬਨੀ ॥੨॥
jā kī sōbhā ghat ghat banī .2.
His Glory is manifest in each and every heart. ||2||
ਜਿਸੁ ਸਿਮਰਤ ਦੁਖ ਡੇਰਾ ਢਹੈ ॥
jis simarat dukh dērā dhahai .
Remembering Him in meditation, the home of sorrow is abolished.
ਜਿਸੁ ਸਿਮਰਤ ਜਮੁ ਕਿਛੂ ਨ ਕਹੈ ॥
jis simarat jam kishū n kahai .
Remembering Him in meditation, the Messenger of Death shall not touch you.
ਜਿਸੁ ਸਿਮਰਤ ਹੋਤ ਸੂਕੇ ਹਰੇ ॥
jis simarat hōt sūkē harē .
Remembering Him in meditation, the dry branches become green again.