ਭੈਰਉ ਮਹਲਾ ੫ ॥
bhairau mahalā 5 .
Bhairao, Fifth Mehl:
ਅਪਣੇ ਦਾਸ ਕਉ ਕੰਠਿ ਲਗਾਵੈ ॥
apanē dās kau kanth lagāvai .
God hugs His slave close in His Embrace.
ਨਿੰਦਕ ਕਉ ਅਗਨਿ ਮਹਿ ਪਾਵੈ ॥੧॥
nindak kau agan mah pāvai .1.
He throws the slanderer into the fire. ||1||
ਪਾਪੀ ਤੇ ਰਾਖੇ ਨਾਰਾਇਣ ॥
pāpī tē rākhē nārāin .
The Lord saves His servants from the sinners.
ਪਾਪੀ ਕੀ ਗਤਿ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ ॥੧॥ ਰਹਾਉ ॥
pāpī kī gat katahū nāhī pāpī pachiā āp kamāin .1. rahāu .
No one can save the sinner. The sinner is destroyed by his own actions. ||1||Pause||
ਦਾਸ ਰਾਮ ਜੀਉ ਲਾਗੀ ਪ੍ਰੀਤਿ ॥
dās rām jīu lāgī prīt .
The Lord's slave is in love with the Dear Lord.
ਨਿੰਦਕ ਕੀ ਹੋਈ ਬਿਪਰੀਤਿ ॥੨॥
nindak kī hōī biparīt .2.
The slanderer loves something else. ||2||
ਪਾਰਬ੍ਰਹਮਿ ਅਪਣਾ ਬਿਰਦੁ ਪ੍ਰਗਟਾਇਆ ॥
pārabraham apanā birad pragatāiā .
The Supreme Lord God has revealed His Innate Nature.
ਦੋਖੀ ਅਪਣਾ ਕੀਤਾ ਪਾਇਆ ॥੩॥
dōkhī apanā kītā pāiā .3.
The evil-doer obtains the fruits of his own actions. ||3||
ਆਇ ਨ ਜਾਈ ਰਹਿਆ ਸਮਾਈ ॥
āi n jāī rahiā samāī .
God does not come or go; He is All-pervading and permeating.
ਨਾਨਕ ਦਾਸ ਹਰਿ ਕੀ ਸਰਣਾਈ ॥੪॥੧੩॥
nānak dās har kī saranāī .4.13.
Slave Nanak seeks the Sanctuary of the Lord. ||4||13||