Ramkali
Text:
NoneAng 887Ramkali

ਰਾਮਕਲੀ ਮਹਲਾ ੫ ॥

rāmakalī mahalā 5 .

Raamkalee, Fifth Mehl:

ਤਨ ਤੇ ਛੁਟਕੀ ਅਪਨੀ ਧਾਰੀ ॥

tan tē shutakī apanī dhārī .

My self-conceit has been eliminated from my body.

ਪ੍ਰਭ ਕੀ ਆਗਿਆ ਲਗੀ ਪਿਆਰੀ ॥

prabh kī āgiā lagī piārī .

The Will of God is dear to me.

ਜੋ ਕਿਛੁ ਕਰੈ ਸੁ ਮਨਿ ਮੇਰੈ ਮੀਠਾ ॥

jō kish karai s man mērai mīthā .

Whatever He does, seems sweet to my mind.

ਤਾ ਇਹੁ ਅਚਰਜੁ ਨੈਨਹੁ ਡੀਠਾ ॥੧॥

tā ih acharaj nainah dīthā .1.

And then, these eyes behold the wondrous Lord. ||1||

ਅਬ ਮੋਹਿ ਜਾਨੀ ਰੇ ਮੇਰੀ ਗਈ ਬਲਾਇ ॥

ab mōh jānī rē mērī gaī balāi .

Now, I have become wise and my demons are gone.

ਬੁਝਿ ਗਈ ਤ੍ਰਿਸਨ ਨਿਵਾਰੀ ਮਮਤਾ ਗੁਰਿ ਪੂਰੈ ਲੀਓ ਸਮਝਾਇ ॥੧॥ ਰਹਾਉ ॥

bujh gaī trisan nivārī mamatā gur pūrai līō samajhāi .1. rahāu .

My thirst is quenched, and my attachment is dispelled. The Perfect Guru has instructed me. ||1||Pause||

ਕਰਿ ਕਿਰਪਾ ਰਾਖਿਓ ਗੁਰਿ ਸਰਨਾ ॥

kar kirapā rākhiō gur saranā .

In His Mercy, the Guru has kept me under His protection.

ਗੁਰਿ ਪਕਰਾਏ ਹਰਿ ਕੇ ਚਰਨਾ ॥

gur pakarāē har kē charanā .

The Guru has attached me to the Lord's Feet.

ਬੀਸ ਬਿਸੁਏ ਜਾ ਮਨ ਠਹਰਾਨੇ ॥

bīs bisuē jā man thaharānē .

When the mind is totally held in check,

ਗੁਰ ਪਾਰਬ੍ਰਹਮ ਏਕੈ ਹੀ ਜਾਨੇ ॥੨॥

gur pārabraham ēkai hī jānē .2.

one sees the Guru and the Supreme Lord God as one and the same. ||2||

ਜੋ ਜੋ ਕੀਨੋ ਹਮ ਤਿਸ ਕੇ ਦਾਸ ॥

jō jō kīnō ham tis kē dās .

Whoever You have created, I am his slave.

ਪ੍ਰਭ ਮੇਰੇ ਕੋ ਸਗਲ ਨਿਵਾਸ ॥

prabh mērē kō sagal nivās .

My God dwells in all.

ਨਾ ਕੋ ਦੂਤੁ ਨਹੀ ਬੈਰਾਈ ॥

nā kō dūt nahī bairāī .

I have no enemies, no adversaries.

ਗਲਿ ਮਿਲਿ ਚਾਲੇ ਏਕੈ ਭਾਈ ॥੩॥

gal mil chālē ēkai bhāī .3.

I walk arm in arm, like brothers, with all. ||3||

ਜਾ ਕਉ ਗੁਰਿ ਹਰਿ ਦੀਏ ਸੂਖਾ ॥

jā kau gur har dīē sūkhā .

One whom the Guru, the Lord, blesses with peace,

ਤਾ ਕਉ ਬਹੁਰਿ ਨ ਲਾਗਹਿ ਦੂਖਾ ॥

tā kau bahur n lāgah dūkhā .

does not suffer in pain any longer.

ਆਪੇ ਆਪਿ ਸਰਬ ਪ੍ਰਤਿਪਾਲ ॥

āpē āp sarab pratipāl .

He Himself cherishes all.

ਨਾਨਕ ਰਾਤਉ ਰੰਗਿ ਗੋਪਾਲ ॥੪॥੫॥੧੬॥

nānak rātau rang gōpāl .4.5.16.

Nanak is imbued with the love of the Lord of the World. ||4||5||16||

💬 Chat about this Shabad📺 Present
🖼️ Share Image
Generating explanation...