Gond - Bhagtah Ki Bani (Teachings Of The Saints)
Text:
NoneAng 875Gond - Bhagtah Ki Bani (Teachings Of The Saints)

ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨

rāg gōnhd bānī ravidās jīu kī ghar 2

Raag Gond, The Word Of Ravi Daas Jee, Second House:

ੴ ਸਤਿਗੁਰ ਪ੍ਰਸਾਦਿ ॥

ik ōunkār satigur prasād .

One Universal Creator God. By The Grace Of The True Guru:

ਮੁਕੰਦ ਮੁਕੰਦ ਜਪਹੁ ਸੰਸਾਰ ॥

mukand mukand japah sansār .

Meditate on the Lord Mukanday, the Liberator, O people of the world.

ਬਿਨੁ ਮੁਕੰਦ ਤਨੁ ਹੋਇ ਅਉਹਾਰ ॥

bin mukand tan hōi auhār .

Without Mukanday, the body shall be reduced to ashes.

ਸੋਈ ਮੁਕੰਦੁ ਮੁਕਤਿ ਕਾ ਦਾਤਾ ॥

sōī mukand mukat kā dātā .

Mukanday is the Giver of liberation.

ਸੋਈ ਮੁਕੰਦੁ ਹਮਰਾ ਪਿਤ ਮਾਤਾ ॥੧॥

sōī mukand hamarā pit mātā .1.

Mukanday is my father and mother. ||1||

ਜੀਵਤ ਮੁਕੰਦੇ ਮਰਤ ਮੁਕੰਦੇ ॥

jīvat mukandē marat mukandē .

Meditate on Mukanday in life, and meditate on Mukanday in death.

ਤਾ ਕੇ ਸੇਵਕ ਕਉ ਸਦਾ ਅਨੰਦੇ ॥੧॥ ਰਹਾਉ ॥

tā kē sēvak kau sadā anandē .1. rahāu .

His servant is blissful forever. ||1||Pause||

ਮੁਕੰਦ ਮੁਕੰਦ ਹਮਾਰੇ ਪ੍ਰਾਨੰ ॥

mukand mukand hamārē prānan .

The Lord, Mukanday, is my breath of life.

ਜਪਿ ਮੁਕੰਦ ਮਸਤਕਿ ਨੀਸਾਨੰ ॥

jap mukand masatak nīsānan .

Meditating on Mukanday, one's forehead will bear the Lord's insignia of approval.

ਸੇਵ ਮੁਕੰਦ ਕਰੈ ਬੈਰਾਗੀ ॥

sēv mukand karai bairāgī .

The renunciate serves Mukanday.

ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥੨॥

sōī mukand durabal dhan lādhī .2.

Mukanday is the wealth of the poor and forlorn. ||2||

ਏਕੁ ਮੁਕੰਦੁ ਕਰੈ ਉਪਕਾਰੁ ॥

ēk mukand karai upakār .

When the One Liberator does me a favor,

ਹਮਰਾ ਕਹਾ ਕਰੈ ਸੰਸਾਰੁ ॥

hamarā kahā karai sansār .

then what can the world do to me?

ਮੇਟੀ ਜਾਤਿ ਹੂਏ ਦਰਬਾਰਿ ॥

mētī jāt hūē darabār .

Erasing my social status, I have entered His Court.

ਤੁਹੀ ਮੁਕੰਦ ਜੋਗ ਜੁਗ ਤਾਰਿ ॥੩॥

tuhī mukand jōg jug tār .3.

You, Mukanday, are potent throughout the four ages. ||3||

ਉਪਜਿਓ ਗਿਆਨੁ ਹੂਆ ਪਰਗਾਸ ॥

upajiō giān hūā paragās .

Spiritual wisdom has welled up, and I have been enlightened.

ਕਰਿ ਕਿਰਪਾ ਲੀਨੇ ਕੀਟ ਦਾਸ ॥

kar kirapā līnē kīt dās .

In His Mercy, the Lord has made this worm His slave.

ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ ॥

kah ravidās ab trisanā chūkī .

Says Ravi Daas, now my thirst is quenched;

ਜਪਿ ਮੁਕੰਦ ਸੇਵਾ ਤਾਹੂ ਕੀ ॥੪॥੧॥

jap mukand sēvā tāhū kī .4.1.

I meditate on Mukanday the Liberator, and I serve Him. ||4||1||

💬 Chat about this Shabad📺 Present
🖼️ Share Image
Generating explanation...