Gond
Text:
NoneAng 864Gond

ਗੋਂਡ ਮਹਲਾ ੫ ॥

gōnhd mahalā 5 .

Gond, Fifth Mehl:

ਗੁਰੂ ਗੁਰੂ ਗੁਰੁ ਕਰਿ ਮਨ ਮੋਰ ॥

gurū gurū gur kar man mōr .

Chant Guru, Guru, Guru, O my mind.

ਗੁਰੂ ਬਿਨਾ ਮੈ ਨਾਹੀ ਹੋਰ ॥

gurū binā mai nāhī hōr .

I have no other than the Guru.

ਗੁਰ ਕੀ ਟੇਕ ਰਹਹੁ ਦਿਨੁ ਰਾਤਿ ॥

gur kī tēk rahah din rāt .

I lean upon the Support of the Guru, day and night.

ਜਾ ਕੀ ਕੋਇ ਨ ਮੇਟੈ ਦਾਤਿ ॥੧॥

jā kī kōi n mētai dāt .1.

No one can decrease His bounty. ||1||

ਗੁਰੁ ਪਰਮੇਸਰੁ ਏਕੋ ਜਾਣੁ ॥

gur paramēsar ēkō jān .

Know that the Guru and the Transcendent Lord are One.

ਜੋ ਤਿਸੁ ਭਾਵੈ ਸੋ ਪਰਵਾਣੁ ॥੧॥ ਰਹਾਉ ॥

jō tis bhāvai sō paravān .1. rahāu .

Whatever pleases Him is acceptable and approved. ||1||Pause||

ਗੁਰ ਚਰਣੀ ਜਾ ਕਾ ਮਨੁ ਲਾਗੈ ॥

gur charanī jā kā man lāgai .

One whose mind is attached to the Guru's feet

ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥

dūkh darad bhram tā kā bhāgai .

- His pains, sufferings and doubts run away.

ਗੁਰ ਕੀ ਸੇਵਾ ਪਾਏ ਮਾਨੁ ॥

gur kī sēvā pāē mān .

Serving the Guru, honor is obtained.

ਗੁਰ ਊਪਰਿ ਸਦਾ ਕੁਰਬਾਨੁ ॥੨॥

gur ūpar sadā kurabān .2.

I am forever a sacrifice to the Guru. ||2||

ਗੁਰ ਕਾ ਦਰਸਨੁ ਦੇਖਿ ਨਿਹਾਲ ॥

gur kā darasan dēkh nihāl .

Gazing upon the Blessed Vision of the Guru's Darshan, I am exalted.

ਗੁਰ ਕੇ ਸੇਵਕ ਕੀ ਪੂਰਨ ਘਾਲ ॥

gur kē sēvak kī pūran ghāl .

The work of the Guru's servant is perfect.

ਗੁਰ ਕੇ ਸੇਵਕ ਕਉ ਦੁਖੁ ਨ ਬਿਆਪੈ ॥

gur kē sēvak kau dukh n biāpai .

Pain does not afflict the Guru's servant.

ਗੁਰ ਕਾ ਸੇਵਕੁ ਦਹ ਦਿਸਿ ਜਾਪੈ ॥੩॥

gur kā sēvak dah dis jāpai .3.

The Guru's servant is famous in the ten directions. ||3||

ਗੁਰ ਕੀ ਮਹਿਮਾ ਕਥਨੁ ਨ ਜਾਇ ॥

gur kī mahimā kathan n jāi .

The Guru's glory cannot be described.

ਪਾਰਬ੍ਰਹਮੁ ਗੁਰੁ ਰਹਿਆ ਸਮਾਇ ॥

pārabraham gur rahiā samāi .

The Guru remains absorbed in the Supreme Lord God.

ਕਹੁ ਨਾਨਕ ਜਾ ਕੇ ਪੂਰੇ ਭਾਗ ॥

kah nānak jā kē pūrē bhāg .

Says Nanak, one who is blessed with perfect destiny

ਗੁਰ ਚਰਣੀ ਤਾ ਕਾ ਮਨੁ ਲਾਗ ॥੪॥੬॥੮॥

gur charanī tā kā man lāg .4.6.8.

- his mind is attached to the Guru's feet. ||4||6||8||

💬 Chat about this Shabad📺 Present
🖼️ Share Image
Generating explanation...