ਗੁਰ ਪਰਸਾਦੀ ਕੋ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ ॥੩॥
gur parasādī kō viralā shūtai tis jan kau hau balihārī .3.
By Guru's Grace, a few rare ones are saved; I am a sacrifice to those humble beings. ||3||
ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ ਤਾ ਕਾ ਰੂਪੁ ਅਪਾਰੋ ॥
jin sisat sājī sōī har jānai tā kā rūp apārō .
The One who created the Universe, that Lord alone knows. His beauty is incomparable.
ਨਾਨਕ ਆਪੇ ਵੇਖਿ ਹਰਿ ਬਿਗਸੈ ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥
nānak āpē vēkh har bigasai guramukh braham bīchārō .4.3.14.
O Nanak, the Lord Himself gazes upon it, and is pleased. The Gurmukh contemplates God. ||4||3||14||
ਸੂਹੀ ਮਹਲਾ ੪ ॥
sūhī mahalā 4 .
Soohee, Fourth Mehl:
ਜਿਨ ਕੈ ਅੰਤਰਿ ਵਸਿਆ ਮੇਰਾ ਹਰਿ ਹਰਿ ਤਿਨ ਕੇ ਸਭਿ ਰੋਗ ਗਵਾਏ ॥
jin kai antar vasiā mērā har har tin kē sabh rōg gavāē .
Those beings, within whose inner selves my Lord, Har, Har, dwells - all their diseases are cured.
ਤੇ ਮੁਕਤ ਭਏ ਜਿਨ ਹਰਿ ਨਾਮੁ ਧਿਆਇਆ ਤਿਨ ਪਵਿਤੁ ਪਰਮ ਪਦੁ ਪਾਏ ॥੧॥
tē mukat bhaē jin har nām dhiāiā tin pavit param pad pāē .1.
They alone become liberated, who meditate on the Name of the Lord; they obtain the supreme status. ||1||
ਮੇਰੇ ਰਾਮ ਹਰਿ ਜਨ ਆਰੋਗ ਭਏ ॥
mērē rām har jan ārōg bhaē .
O my Lord, the Lord's humble servants become healthy.
ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ ਤਿਨ ਕੇ ਹਉਮੈ ਰੋਗ ਗਏ ॥੧॥ ਰਹਾਉ ॥
gur bachanī jinā japiā mērā har har tin kē haumai rōg gaē .1. rahāu .
Those who meditate on my Lord, Har, Har, through the Word of the Guru's Teachings, are rid of the disease of ego. ||1||Pause||
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ ॥
brahamā bisan mahādēu trai gun rōgī vich haumai kār kamāī .
Brahma, Vishnu and Shiva suffer from the disease of the three gunas - the three qualities; they do their deeds in egotism.
ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ ॥੨॥
jin kīē tisah n chētah bapurē har guramukh sōjhī pāī .2.
The poor fools do not remember the One who created them; this understanding of the Lord is only obtained by those who become Gurmukh. ||2||
ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ ॥
haumai rōg sabh jagat biāpiā tin kau janam maran dukh bhārī .
The entire world is afflicted by the disease of egotism. They suffer the terrible pains of birth and death.