ਬੈਰਾੜੀ ਮਹਲਾ ੪ ॥
bairārī mahalā 4 .
Bairaaree, Fourth Mehl:
ਜਪਿ ਮਨ ਹਰਿ ਨਿਰੰਜਨੁ ਨਿਰੰਕਾਰਾ ॥
jap man har niranjan nirankārā .
Meditate, O mind, on the immaculate, formless Lord.
ਸਦਾ ਸਦਾ ਹਰਿ ਧਿਆਈਐ ਸੁਖਦਾਤਾ ਜਾ ਕਾ ਅੰਤੁ ਨ ਪਾਰਾਵਾਰਾ ॥੧॥ ਰਹਾਉ ॥
sadā sadā har dhiāīai sukhadātā jā kā ant n pārāvārā .1. rahāu .
Forever and ever, meditate on the Lord, the Giver of peace; He has no end or limitation. ||1||Pause||
ਅਗਨਿ ਕੁੰਟ ਮਹਿ ਉਰਧ ਲਿਵ ਲਾਗਾ ਹਰਿ ਰਾਖੈ ਉਦਰ ਮੰਝਾਰਾ ॥
agan kunt mah uradh liv lāgā har rākhai udar manjhārā .
In the fiery pit of the womb, when you were hanging upside-down, the Lord absorbed You in His Love, and preserved You.
ਸੋ ਐਸਾ ਹਰਿ ਸੇਵਹੁ ਮੇਰੇ ਮਨ ਹਰਿ ਅੰਤਿ ਛਡਾਵਣਹਾਰਾ ॥੧॥
sō aisā har sēvah mērē man har ant shadāvanahārā .1.
So serve such a Lord, O my mind; the Lord shall deliver you in the end. ||1||
ਜਾ ਕੈ ਹਿਰਦੈ ਬਸਿਆ ਮੇਰਾ ਹਰਿ ਹਰਿ ਤਿਸੁ ਜਨ ਕਉ ਕਰਹੁ ਨਮਸਕਾਰਾ ॥
jā kai hiradai basiā mērā har har tis jan kau karah namasakārā .
Bow down in reverence to that humble being, within whose heart the Lord, Har, Har, abides.
ਹਰਿ ਕਿਰਪਾ ਤੇ ਪਾਈਐ ਹਰਿ ਜਪੁ ਨਾਨਕ ਨਾਮੁ ਅਧਾਰਾ ॥੨॥੫॥
har kirapā tē pāīai har jap nānak nām adhārā .2.5.
By the Lord's Kind Mercy, O Nanak, one obtains the Lord's meditation, and the support of the Naam. ||2||5||