ਸਲੋਕ ਮਃ ੩ ॥
salōk mah 3 .
Shalok, Third Mehl:
ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਸੁਆਉ ਨ ਪਾਇਆ ॥
sā rasanā jal jāu jin har kā suāu n pāiā .
Let that tongue, which has not tasted the Name of the Lord, be burnt.
ਨਾਨਕ ਰਸਨਾ ਸਬਦਿ ਰਸਾਇ ਜਿਨਿ ਹਰਿ ਹਰਿ ਮੰਨਿ ਵਸਾਇਆ ॥੧॥
nānak rasanā sabad rasāi jin har har mann vasāiā .1.
O Nanak, one whose mind is filled with the Name of the Lord, Har, Har - his tongue savors the Word of the Shabad. ||1||
ਮਃ ੩ ॥
mah 3 .
Third Mehl:
ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਨਾਉ ਵਿਸਾਰਿਆ ॥
sā rasanā jal jāu jin har kā nāu visāriā .
Let that tongue, which has forgotten the Name of the Lord, be burnt.
ਨਾਨਕ ਗੁਰਮੁਖਿ ਰਸਨਾ ਹਰਿ ਜਪੈ ਹਰਿ ਕੈ ਨਾਇ ਪਿਆਰਿਆ ॥੨॥
nānak guramukh rasanā har japai har kai nāi piāriā .2.
O Nanak, the tongue of the Gurmukh chants the Lord's Name, and loves the Name of the Lord. ||2||
ਪਉੜੀ ॥
paurī .
Pauree:
ਹਰਿ ਆਪੇ ਠਾਕੁਰੁ ਸੇਵਕੁ ਭਗਤੁ ਹਰਿ ਆਪੇ ਕਰੇ ਕਰਾਏ ॥
har āpē thākur sēvak bhagat har āpē karē karāē .
The Lord Himself is the Master, the servant and the devotee; the Lord Himself is the Cause of causes.
ਹਰਿ ਆਪੇ ਵੇਖੈ ਵਿਗਸੈ ਆਪੇ ਜਿਤੁ ਭਾਵੈ ਤਿਤੁ ਲਾਏ ॥
har āpē vēkhai vigasai āpē jit bhāvai tit lāē .
The Lord Himself beholds, and He Himself rejoices. As He wills, so does He enjoin us.
ਹਰਿ ਇਕਨਾ ਮਾਰਗਿ ਪਾਏ ਆਪੇ ਹਰਿ ਇਕਨਾ ਉਝੜਿ ਪਾਏ ॥
har ikanā mārag pāē āpē har ikanā ujhar pāē .
The Lord places some on the Path, and the Lord leads others into the wilderness.
ਹਰਿ ਸਚਾ ਸਾਹਿਬੁ ਸਚੁ ਤਪਾਵਸੁ ਕਰਿ ਵੇਖੈ ਚਲਤ ਸਬਾਏ ॥
har sachā sāhib sach tapāvas kar vēkhai chalat sabāē .
The Lord is the True Master; True is His justice. He arranges and beholds all His plays.
ਗੁਰ ਪਰਸਾਦਿ ਕਹੈ ਜਨੁ ਨਾਨਕੁ ਹਰਿ ਸਚੇ ਕੇ ਗੁਣ ਗਾਏ ॥੫॥
gur parasād kahai jan nānak har sachē kē gun gāē .5.
By Guru's Grace, servant Nanak speaks and sings the Glorious Praises of the True Lord. ||5||