ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥
nānak sā karamāt sāhib tuthai jō milai .1.
O Nanak, that is the most wonderful gift, which is received from the Lord, when He is totally pleased. ||1||
ਮਹਲਾ ੨ ॥
mahalā 2 .
Second Mehl:
ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥
ēh kinēhī chākarī jit bhau khasam n jāi .
What sort of service is this, by which the fear of the Lord Master does not depart?
ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥
nānak sēvak kādhīai j sētī khasam samāi .2.
O Nanak, he alone is called a servant, who merges with the Lord Master. ||2||
ਪਉੜੀ ॥
paurī .
Pauree:
ਨਾਨਕ ਅੰਤ ਨ ਜਾਪਨ੍ਹੀ ਹਰਿ ਤਾ ਕੇ ਪਾਰਾਵਾਰ ॥
nānak ant n jāpanhī har tā kē pārāvār .
O Nanak, the Lord's limits cannot be known; He has no end or limitation.
ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥
āp karāē sākhatī phir āp karāē mār .
He Himself creates, and then He Himself destroys.
ਇਕਨ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥
ikanhā galī janjīrīā ik turī charah bisīār .
Some have chains around their necks, while some ride on many horses.
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥
āp karāē karē āp hau kai siu karī pukār .
He Himself acts, and He Himself causes us to act. Unto whom should I complain?
ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥
nānak karanā jin kīā phir tis hī karanī sār .23.
O Nanak, the One who created the creation - He Himself takes care of it. ||23||
ਸਲੋਕੁ ਮਹਲਾ ੨ ॥
salōk mahalā 2 .
Shalok, Second Mehl:
ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥
ēh kinēhī dāt āpas tē jō pāīai .
What sort of gift is this, which we receive only by our own asking?