ਸਭ ਕਉ ਤਜਿ ਗਏ ਹਾਂ ॥
sabh kau taj gaē hānh .
you shall have to leave it all behind.
ਸੁਪਨਾ ਜਿਉ ਭਏ ਹਾਂ ॥
supanā jiu bhaē hānh .
These things seem like only a dream,
ਹਰਿ ਨਾਮੁ ਜਿਨ੍ਹਿ ਲਏ ॥੧॥
har nām jinh laē .1.
to one who takes the Lord's Name. ||1||
ਹਰਿ ਤਜਿ ਅਨ ਲਗੇ ਹਾਂ ॥
har taj an lagē hānh .
Forsaking the Lord, and clinging to another,
ਜਨਮਹਿ ਮਰਿ ਭਗੇ ਹਾਂ ॥
janamah mar bhagē hānh .
they run toward death and reincarnation.
ਹਰਿ ਹਰਿ ਜਨਿ ਲਹੇ ਹਾਂ ॥
har har jan lahē hānh .
But those humble beings, who attach themselves to the Lord, Har, Har,
ਜੀਵਤ ਸੇ ਰਹੇ ਹਾਂ ॥
jīvat sē rahē hānh .
continue to live.
ਜਿਸਹਿ ਕ੍ਰਿਪਾਲੁ ਹੋਇ ਹਾਂ ॥
jisah kripāl hōi hānh .
One who is blessed with the Lord's Mercy,
ਨਾਨਕ ਭਗਤੁ ਸੋਇ ॥੨॥੭॥੧੬੩॥੨੩੨॥
nānak bhagat sōi .2.7.163.232.
O Nanak, becomes His devotee. ||2||7||163||232||
ਆਸਾਵਰੀ ਮਹਲਾ ੫ ਇਕਤੁਕਾ ॥
āsāvarī mahalā 5 ikatukā .
Aasaavaree, Fifth Mehl, Ik-Tukas:
ਓਇ ਪਰਦੇਸੀਆ ਹਾਂ ॥
ōi paradēsīā hānh .
O my stranger soul,
ਸੁਨਤ ਸੰਦੇਸਿਆ ਹਾਂ ॥੧॥ ਰਹਾਉ ॥
sunat sandēsiā hānh .1. rahāu .
listen to the call. ||1||Pause||
ਜਾ ਸਿਉ ਰਚਿ ਰਹੇ ਹਾਂ ॥
jā siu rach rahē hānh .
Whatever you are attached to,