ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
pānhdē tumarā rāmachand sō bhī āvat dēkhiā thā .
O Pandit, I saw your Raam Chand coming too
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥
rāvan sētī sarabar hōī ghar kī jōi gavāī thī .3.
; he lost his wife, fighting a war against Raawan. ||3||
ਹਿੰਦੂ ਅੰਨ੍ਹਾ ਤੁਰਕੂ ਕਾਣਾ ॥
hindū annhā turakū kānā .
The Hindu is sightless; the Muslim has only one eye.
ਦੁਹਾਂ ਤੇ ਗਿਆਨੀ ਸਿਆਣਾ ॥
duhānh tē giānī siānā .
The spiritual teacher is wiser than both of them.
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
hindū pūjai dēhurā musalamān masīt .
The Hindu worships at the temple, the Muslim at the mosque.
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥
nāmē sōī sēviā jah dēhurā n masīt .4.3.7.
Naam Dayv serves that Lord, who is not limited to either the temple or the mosque. ||4||3||7||
ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨
rāg gōnhd bānī ravidās jīu kī ghar 2
Raag Gond, The Word Of Ravi Daas Jee, Second House:
ੴ ਸਤਿਗੁਰ ਪ੍ਰਸਾਦਿ ॥
ik ōunkār satigur prasād .
One Universal Creator God. By The Grace Of The True Guru:
ਮੁਕੰਦ ਮੁਕੰਦ ਜਪਹੁ ਸੰਸਾਰ ॥
mukand mukand japah sansār .
Meditate on the Lord Mukanday, the Liberator, O people of the world.
ਬਿਨੁ ਮੁਕੰਦ ਤਨੁ ਹੋਇ ਅਉਹਾਰ ॥
bin mukand tan hōi auhār .
Without Mukanday, the body shall be reduced to ashes.
ਸੋਈ ਮੁਕੰਦੁ ਮੁਕਤਿ ਕਾ ਦਾਤਾ ॥
sōī mukand mukat kā dātā .
Mukanday is the Giver of liberation.
ਸੋਈ ਮੁਕੰਦੁ ਹਮਰਾ ਪਿਤ ਮਾਤਾ ॥੧॥
sōī mukand hamarā pit mātā .1.
Mukanday is my father and mother. ||1||
ਜੀਵਤ ਮੁਕੰਦੇ ਮਰਤ ਮੁਕੰਦੇ ॥
jīvat mukandē marat mukandē .
Meditate on Mukanday in life, and meditate on Mukanday in death.
ਤਾ ਕੇ ਸੇਵਕ ਕਉ ਸਦਾ ਅਨੰਦੇ ॥੧॥ ਰਹਾਉ ॥
tā kē sēvak kau sadā anandē .1. rahāu .
His servant is blissful forever. ||1||Pause||
ਮੁਕੰਦ ਮੁਕੰਦ ਹਮਾਰੇ ਪ੍ਰਾਨੰ ॥
mukand mukand hamārē prānan .
The Lord, Mukanday, is my breath of life.
ਜਪਿ ਮੁਕੰਦ ਮਸਤਕਿ ਨੀਸਾਨੰ ॥
jap mukand masatak nīsānan .
Meditating on Mukanday, one's forehead will bear the Lord's insignia of approval.
ਸੇਵ ਮੁਕੰਦ ਕਰੈ ਬੈਰਾਗੀ ॥
sēv mukand karai bairāgī .
The renunciate serves Mukanday.
ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥੨॥
sōī mukand durabal dhan lādhī .2.
Mukanday is the wealth of the poor and forlorn. ||2||
ਏਕੁ ਮੁਕੰਦੁ ਕਰੈ ਉਪਕਾਰੁ ॥
ēk mukand karai upakār .
When the One Liberator does me a favor,
ਹਮਰਾ ਕਹਾ ਕਰੈ ਸੰਸਾਰੁ ॥
hamarā kahā karai sansār .
then what can the world do to me?
ਮੇਟੀ ਜਾਤਿ ਹੂਏ ਦਰਬਾਰਿ ॥
mētī jāt hūē darabār .
Erasing my social status, I have entered His Court.
ਤੁਹੀ ਮੁਕੰਦ ਜੋਗ ਜੁਗ ਤਾਰਿ ॥੩॥
tuhī mukand jōg jug tār .3.
You, Mukanday, are potent throughout the four ages. ||3||
ਉਪਜਿਓ ਗਿਆਨੁ ਹੂਆ ਪਰਗਾਸ ॥
upajiō giān hūā paragās .
Spiritual wisdom has welled up, and I have been enlightened.
ਕਰਿ ਕਿਰਪਾ ਲੀਨੇ ਕੀਟ ਦਾਸ ॥
kar kirapā līnē kīt dās .
In His Mercy, the Lord has made this worm His slave.
ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ ॥
kah ravidās ab trisanā chūkī .
Says Ravi Daas, now my thirst is quenched;
ਜਪਿ ਮੁਕੰਦ ਸੇਵਾ ਤਾਹੂ ਕੀ ॥੪॥੧॥
jap mukand sēvā tāhū kī .4.1.
I meditate on Mukanday the Liberator, and I serve Him. ||4||1||
ਗੋਂਡ ॥
gōnhd .
Gond:
ਜੇ ਓਹੁ ਅਠਸਠਿ ਤੀਰਥ ਨ੍ਹਾਵੈ ॥
jē ōh athasath tīrath nhāvai .
Someone may bathe at the sixty-eight sacred shrines of pilgrimage,
ਜੇ ਓਹੁ ਦੁਆਦਸ ਸਿਲਾ ਪੂਜਾਵੈ ॥
jē ōh duādas silā pūjāvai .
and worship the twelve Shiva-lingam stones,
ਜੇ ਓਹੁ ਕੂਪ ਤਟਾ ਦੇਵਾਵੈ ॥
jē ōh kūp tatā dēvāvai .
and dig wells and pools,
ਕਰੈ ਨਿੰਦ ਸਭ ਬਿਰਥਾ ਜਾਵੈ ॥੧॥
karai nind sabh birathā jāvai .1.
but if he indulges in slander, then all of this is useless. ||1||
ਸਾਧ ਕਾ ਨਿੰਦਕੁ ਕੈਸੇ ਤਰੈ ॥
sādh kā nindak kaisē tarai .
How can the slanderer of the Holy Saints be saved?
ਸਰਪਰ ਜਾਨਹੁ ਨਰਕ ਹੀ ਪਰੈ ॥੧॥ ਰਹਾਉ ॥
sarapar jānah narak hī parai .1. rahāu .
Know for certain, that he shall go to hell. ||1||Pause||
ਜੇ ਓਹੁ ਗ੍ਰਹਨ ਕਰੈ ਕੁਲਖੇਤਿ ॥
jē ōh grahan karai kulakhēt .
Someone may bathe at Kuruk-shaytra during a solar eclipse,
ਅਰਪੈ ਨਾਰਿ ਸੀਗਾਰ ਸਮੇਤਿ ॥
arapai nār sīgār samēt .
and give his decorated wife in offering,
ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ ॥
sagalī sinmrit sravanī sunai .
and listen to all the Simritees,
ਕਰੈ ਨਿੰਦ ਕਵਨੈ ਨਹੀ ਗੁਨੈ ॥੨॥
karai nind kavanai nahī gunai .2.
but if he indulges in slander, these are of no account. ||2||
ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥
jē ōh anik prasād karāvai .
Someone may give countless feasts,
ਭੂਮਿ ਦਾਨ ਸੋਭਾ ਮੰਡਪਿ ਪਾਵੈ ॥
bhūm dān sōbhā mandap pāvai .
and donate land, and build splendid buildings;
ਅਪਨਾ ਬਿਗਾਰਿ ਬਿਰਾਂਨਾ ਸਾਂਢੈ ॥
apanā bigār birānhnā sānhdhai .
he may neglect his own affairs to work for others,
ਕਰੈ ਨਿੰਦ ਬਹੁ ਜੋਨੀ ਹਾਂਢੈ ॥੩॥
karai nind bah jōnī hānhdhai .3.
but if he indulges in slander, he shall wander in countless incarnations. ||3||
ਨਿੰਦਾ ਕਹਾ ਕਰਹੁ ਸੰਸਾਰਾ ॥
nindā kahā karah sansārā .
Why do you indulge in slander, O people of the world?
ਨਿੰਦਕ ਕਾ ਪਰਗਟਿ ਪਾਹਾਰਾ ॥
nindak kā paragat pāhārā .
The emptiness of the slanderer is soon exposed.
ਨਿੰਦਕੁ ਸੋਧਿ ਸਾਧਿ ਬੀਚਾਰਿਆ ॥
nindak sōdh sādh bīchāriā .
I have thought, and determined the fate of the slanderer.
ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥੪॥੨॥੧੧॥੭॥੨॥੪੯॥ ਜੋੜੁ ॥
kah ravidās pāpī narak sidhāriā .4.2.11.7.2.49. jōr .
Says Ravi Daas, he is a sinner; he shall go to hell. ||4||2||11||7||2||49|| Total||