Ang 652
Shabad 1
Display Settings
Text:
◄ Ang 651Ang 652 / 1430Ang 653 ►

ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥

pir kī sār n jānaī dūjai bhāi piār .

She does not know the value of her Husband Lord; she is attached to the love of duality.

ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥

sā kusudh sā kulakhanī nānak nārī vich kunār .2.

She is impure, and ill-mannered, O Nanak; among women, she is the most evil woman. ||2||

ਪਉੜੀ ॥

paurī .

Pauree:

ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥

har har apanī daiā kar har bōlī bainī .

Be kind to me, Lord, that I might chant the Word of Your Bani.

ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥

har nām dhiāī har ucharā har lāhā lainī .

May I meditate on the Lord's Name, chant the Lord's Name, and obtain the profit of the Lord's Name.

ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥

jō japadē har har dinas rāt tin hau kurabainī .

I am a sacrifice to those who chant the Name of the Lord, Har, Har, day and night.

ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥

jinā satigur mērā piārā arādhiā tin jan dēkhā nainī .

May I behold with my eyes those who worship and adore my Beloved True Guru.

ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥

hau vāriā apanē gurū kau jin mērā har sajan mēliā sainī .24.

I am a sacrifice to my Guru, who has united me with my Lord, my friend, my very best friend. ||24||


ਸਲੋਕੁ ਮਃ ੪ ॥

salōk mah 4 .

Shalok, Fourth Mehl:

ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ ॥

har dāsan siu prīt hai har dāsan kō mit .

The Lord loves His slaves; the Lord is the friend of His slaves.

ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥

har dāsan kai vas hai jiu jantī kai vas jant .

The Lord is under the control of His slaves, like the musical instrument under the control of the musician.

ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥

har kē dās har dhiāidē kar prītam siu nēh .

The Lord's slaves meditate on the Lord; they love their Beloved.

ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥

kirapā kar kai sunah prabh sabh jag mah varasai mēh .

Please, hear me, O God - let Your Grace rain over the whole world.

ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥

jō har dāsan kī usatat hai sā har kī vadiāī .

The praise of the Lord's slaves is the Glory of the Lord.

ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥

har āpanī vadiāī bhāvadī jan kā jaikār karāī .

The Lord loves His Own Glory, and so His humble servant is celebrated and hailed.

ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ ॥

sō har jan nām dhiāidā har har jan ik samān .

That humble servant of the Lord meditates on the Naam, the Name of the Lord; the Lord, and the Lord's humble servant, are one and the same.

ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥੧॥

jan nānak har kā dās hai har paij rakhah bhagavān .1.

Servant Nanak is the slave of the Lord; O Lord, O God, please, preserve his honor. ||1||

ਮਃ ੪ ॥

mah 4 .

Fourth Mehl:

ਨਾਨਕ ਪ੍ਰੀਤਿ ਲਾਈ ਤਿਨਿ ਸਾਚੈ ਤਿਸੁ ਬਿਨੁ ਰਹਣੁ ਨ ਜਾਈ ॥

nānak prīt lāī tin sāchai tis bin rahan n jāī .

Nanak loves the True Lord; without Him, he cannot even survive.

ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥

satigur milai t pūrā pāīai har ras rasan rasāī .2.

Meeting the True Guru, one finds the Perfect Lord, and the tongue enjoys the sublime essence of the Lord. ||2||

ਪਉੜੀ ॥

paurī .

Pauree:

ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥

rain dinas parabhāt tūhai hī gāvanā .

Night and day, morning and night, I sing to You, Lord.

ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥

jī jant sarabat nāu tērā dhiāvanā .

All beings and creatures meditate on Your Name.

ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥

tū dātā dātār tērā ditā khāvanā .

You are the Giver, the Great Giver; we eat whatever You give us.

ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥

bhagat janā kai sang pāp gavāvanā .

In the congregation of the devotees, sins are eradicated.

ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥੨੫॥

jan nānak sad balihārai bal bal jāvanā .25.

Servant Nanak is forever a sacrifice, a sacrifice, a sacrifice, O Lord. ||25||


ਸਲੋਕੁ ਮਃ ੪ ॥

salōk mah 4 .

Shalok, Fourth Mehl:

ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥

antar agiān bhaī mat madhim satigur kī paratīt nāhī .

He has spiritual ignorance within, and his intellect is dull and dim; he does not place his faith in the True Guru.

ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥

andar kapat sabh kapatō kar jānai kapatē khapah khapāhī .

He has deceit within himself, and so he sees deception in all others; through his deceptions, he is totally ruined.

ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥

satigur kā bhānā chit n āvai āpanai suāi phirāhī .

The True Guru's Will does not enter into his consciousness, and so he wanders around, pursuing his own interests.

ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥

kirapā karē jē āpanī tā nānak sabad samāhī .1.

If He grants His Grace, then Nanak is absorbed into the Word of the Shabad. ||1||

ਮਃ ੪ ॥

mah 4 .

Fourth Mehl:

ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥

manamukh māiā mōh viāpē dūjai bhāi manūā thir nāh .

The self-willed manmukhs are engrossed in emotional attachment to Maya; in the love of duality, their minds are unsteady.

ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥

anadin jalat rahah din rātī haumai khapah khapāh .

Night and day, they are burning; day and night, they are totally ruined by their egotism.

ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥

antar lōbh mahā gubārā tin kai nikat n kōī jāh .

Within them, is the total pitch darkness of greed, and no one even approaches them.

ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥

ōi āp dukhī sukh kabahū n pāvah janam marah mar jāh .

They themselves are miserable, and they never find peace; they are born, only to die, and die again.

ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥

nānak bakhas laē prabh sāchā j gur charanī chit lāh .2.

O Nanak, the True Lord God forgives those, who focus their consciousness on the Guru's feet. ||2||

ਪਉੜੀ ॥

paurī .

Pauree:

ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥

sant bhagat paravān jō prabh bhāiā .

That Saint, that devotee, is acceptable, who is loved by God.

ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥

sēī bichakhan jant jinī har dhiāiā .

Those beings are wise, who meditate on the Lord.

ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥

anmrit nām nidhān bhōjan khāiā .

They eat the food, the treasure of the Ambrosial Naam, the Name of the Lord.

ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥

sant janā kī dhūr masatak lāiā .

They apply the dust of the feet of the Saints to their foreheads.

— 652 —