Ang 592
Shabad 1
Display Settings
Text:
◄ Ang 591Ang 592 / 1430Ang 593 ►

ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ ॥

sabh ghat bhōgavai alipat rahai alakh n lakhanā jāī .

He enjoys the hearts of all, and yet He remains detached; He is unseen; He cannot be described.

ਪੂਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ ॥

pūrai gur vēkhāliā sabadē sōjhī pāī .

The Perfect Guru reveals Him, and through the Word of His Shabad, we come to understand Him.

ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ ॥

purakhai sēvah sē purakh hōvah jinī haumai sabad jalāī .

Those who serve their Husband Lord, become like Him; their egos are burnt away by His Shabad.

ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ ॥

tis kā sarīk kō nahī nā kō kantak vairāī .

He has no rival, no attacker, no enemy.

ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ ਨਾ ਆਵੈ ਨਾ ਜਾਈ ॥

nihachal rāj hai sadā tis kērā nā āvai nā jāī .

His rule is unchanging and eternal; He does not come or go.

ਅਨਦਿਨੁ ਸੇਵਕੁ ਸੇਵਾ ਕਰੇ ਹਰਿ ਸਚੇ ਕੇ ਗੁਣ ਗਾਈ ॥

anadin sēvak sēvā karē har sachē kē gun gāī .

Night and day, His servant serves Him, singing the Glorious Praises of the True Lord.

ਨਾਨਕੁ ਵੇਖਿ ਵਿਗਸਿਆ ਹਰਿ ਸਚੇ ਕੀ ਵਡਿਆਈ ॥੨॥

nānak vēkh vigasiā har sachē kī vadiāī .2.

Beholding the Glorious Greatness of the True Lord, Nanak blossoms forth. ||2||

ਪਉੜੀ ॥

paurī .

Pauree:

ਜਿਨ ਕੈ ਹਰਿ ਨਾਮੁ ਵਸਿਆ ਸਦ ਹਿਰਦੈ ਹਰਿ ਨਾਮੋ ਤਿਨ ਕੰਉ ਰਖਣਹਾਰਾ ॥

jin kai har nām vasiā sad hiradai har nāmō tin kanu rakhanahārā .

Those whose hearts are forever filled with the Name of the Lord, have the Name of the Lord as their Protector.

ਹਰਿ ਨਾਮੁ ਪਿਤਾ ਹਰਿ ਨਾਮੋ ਮਾਤਾ ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ ॥

har nām pitā har nāmō mātā har nām sakhāī mitr hamārā .

The Lord's Name is my father, the Lord's Name is my mother; the Lord's Name is my helper and friend.

ਹਰਿ ਨਾਵੈ ਨਾਲਿ ਗਲਾ ਹਰਿ ਨਾਵੈ ਨਾਲਿ ਮਸਲਤਿ ਹਰਿ ਨਾਮੁ ਹਮਾਰੀ ਕਰਦਾ ਨਿਤ ਸਾਰਾ ॥

har nāvai nāl galā har nāvai nāl masalat har nām hamārī karadā nit sārā .

My conversation is with the Lord's Name, and my counseling is with the Lord's Name; the Lord's Name always takes care of me.

ਹਰਿ ਨਾਮੁ ਹਮਾਰੀ ਸੰਗਤਿ ਅਤਿ ਪਿਆਰੀ ਹਰਿ ਨਾਮੁ ਕੁਲੁ ਹਰਿ ਨਾਮੁ ਪਰਵਾਰਾ ॥

har nām hamārī sangat at piārī har nām kul har nām paravārā .

The Lord's Name is my most beloved society, the Lord's Name is my ancestry, and the Lord's Name is my family.

ਜਨ ਨਾਨਕ ਕੰਉ ਹਰਿ ਨਾਮੁ ਹਰਿ ਗੁਰਿ ਦੀਆ ਹਰਿ ਹਲਤਿ ਪਲਤਿ ਸਦਾ ਕਰੇ ਨਿਸਤਾਰਾ ॥੧੫॥

jan nānak kanu har nām har gur dīā har halat palat sadā karē nisatārā .15.

The Guru, the Lord Incarnate, has bestowed upon servant Nanak the Name of the Lord; in this world, and in the next, the Lord ever saves me. ||15||


ਸਲੋਕੁ ਮਃ ੩ ॥

salōk mah 3 .

Shalok, Third Mehl:

ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥

jin kanu satigur bhētiā sē har kīrat sadā kamāh .

Those who meet the True Guru, ever sing the Kirtan of the Lord's Praises.

ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਸਮਾਹਿ ॥

achint har nām tin kai man vasiā sachai sabad samāh .

The Lord's Name naturally fills their minds, and they are absorbed in the Shabad, the Word of the True Lord.

ਕੁਲੁ ਉਧਾਰਹਿ ਆਪਣਾ ਮੋਖ ਪਦਵੀ ਆਪੇ ਪਾਹਿ ॥

kul udhārah āpanā mōkh padavī āpē pāh .

They redeem their generations, and they themselves obtain the state of liberation.

ਪਾਰਬ੍ਰਹਮੁ ਤਿਨ ਕੰਉ ਸੰਤੁਸਟੁ ਭਇਆ ਜੋ ਗੁਰ ਚਰਨੀ ਜਨ ਪਾਹਿ ॥

pārabraham tin kanu santusat bhaiā jō gur charanī jan pāh .

The Supreme Lord God is pleased with those who fall at the Guru's Feet.

ਜਨੁ ਨਾਨਕੁ ਹਰਿ ਕਾ ਦਾਸੁ ਹੈ ਕਰਿ ਕਿਰਪਾ ਹਰਿ ਲਾਜ ਰਖਾਹਿ ॥੧॥

jan nānak har kā dās hai kar kirapā har lāj rakhāh .1.

Servant Nanak is the Lord's slave; by His Grace, the Lord preserves his honor. ||1||

ਮਃ ੩ ॥

mah 3 .

Third Mehl:

ਹੰਉਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ ॥

hanumai andar kharak hai kharakē kharak vihāi .

In egotism, one is assailed by fear; he passes his life totally troubled by fear.

ਹੰਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ ॥

hanumai vadā rōg hai mar janmai āvai jāi .

Egotism is such a terrible disease; he dies, to be reincarnated - he continues coming and going.

ਜਿਨ ਕਉ ਪੂਰਬਿ ਲਿਖਿਆ ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ ॥

jin kau pūrab likhiā tinā satagur miliā prabh āi .

Those who have such pre-ordained destiny meet with the True Guru, God Incarnate.

ਨਾਨਕ ਗੁਰ ਪਰਸਾਦੀ ਉਬਰੇ ਹਉਮੈ ਸਬਦਿ ਜਲਾਇ ॥੨॥

nānak gur parasādī ubarē haumai sabad jalāi .2.

O Nanak, by Guru's Grace, they are redeemed; their egos are burnt away through the Word of the Shabad. ||2||

ਪਉੜੀ ॥

paurī .

Pauree:

ਹਰਿ ਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ ॥

har nām hamārā prabh abigat agōchar abināsī purakh bidhātā .

The Lord's Name is my immortal, unfathomable, imperishable Creator Lord, the Architect of Destiny.

ਹਰਿ ਨਾਮੁ ਹਮ ਸ੍ਰੇਵਹ ਹਰਿ ਨਾਮੁ ਹਮ ਪੂਜਹ ਹਰਿ ਨਾਮੇ ਹੀ ਮਨੁ ਰਾਤਾ ॥

har nām ham srēvah har nām ham pūjah har nāmē hī man rātā .

I serve the Lord's Name, I worship the Lord's Name, and my soul is imbued with the Lord's Name.

ਹਰਿ ਨਾਮੈ ਜੇਵਡੁ ਕੋਈ ਅਵਰੁ ਨ ਸੂਝੈ ਹਰਿ ਨਾਮੋ ਅੰਤਿ ਛਡਾਤਾ ॥

har nāmai jēvad kōī avar n sūjhai har nāmō ant shadātā .

I know of no other as great as the Lord's Name; the Lord's Name shall deliver me in the end.

ਹਰਿ ਨਾਮੁ ਦੀਆ ਗੁਰਿ ਪਰਉਪਕਾਰੀ ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ॥

har nām dīā gur paraupakārī dhan dhann gurū kā pitā mātā .

The Generous Guru has given me the Lord's Name; blessed, blessed are the Guru's mother and father.

ਹੰਉ ਸਤਿਗੁਰ ਅਪੁਣੇ ਕੰਉ ਸਦਾ ਨਮਸਕਾਰੀ ਜਿਤੁ ਮਿਲਿਐ ਹਰਿ ਨਾਮੁ ਮੈ ਜਾਤਾ ॥੧੬॥

hanu satigur apunē kanu sadā namasakārī jit miliai har nām mai jātā .16.

I ever bow in humble reverence to my True Guru; meeting Him, I have come to know the Lord's Name. ||16||


ਸਲੋਕੁ ਮਃ ੩ ॥

salōk mah 3 .

Shalok, Third Mehl:

ਗੁਰਮੁਖਿ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥

guramukh sēv n kīnīā har nām n lagō piār .

One who does not serve the Guru as Gurmukh, who does not love the Lord's Name,

ਸਬਦੈ ਸਾਦੁ ਨ ਆਇਓ ਮਰਿ ਜਨਮੈ ਵਾਰੋ ਵਾਰ ॥

sabadai sād n āiō mar janamai vārō vār .

and who does not savor the taste of the Shabad, shall die, and be reborn, over and over again.

ਮਨਮੁਖਿ ਅੰਧੁ ਨ ਚੇਤਈ ਕਿਤੁ ਆਇਆ ਸੈਸਾਰਿ ॥

manamukh andh n chētaī kit āiā saisār .

The blind, self-willed manmukh does not think of the Lord; why did he even come into the world?

ਨਾਨਕ ਜਿਨ ਕਉ ਨਦਰਿ ਕਰੇ ਸੇ ਗੁਰਮੁਖਿ ਲੰਘੇ ਪਾਰਿ ॥੧॥

nānak jin kau nadar karē sē guramukh langhē pār .1.

O Nanak, that Gurmukh, upon whom the Lord casts His Glance of Grace, crosses over the world-ocean. ||1||

ਮਃ ੩ ॥

mah 3 .

Third Mehl:

ਇਕੋ ਸਤਿਗੁਰੁ ਜਾਗਤਾ ਹੋਰੁ ਜਗੁ ਸੂਤਾ ਮੋਹਿ ਪਿਆਸਿ ॥

ikō satigur jāgatā hōr jag sūtā mōh piās .

Only the Guru is awake; the rest of the world is asleep in emotional attachment and desire.

ਸਤਿਗੁਰੁ ਸੇਵਨਿ ਜਾਗੰਨਿ ਸੇ ਜੋ ਰਤੇ ਸਚਿ ਨਾਮਿ ਗੁਣਤਾਸਿ ॥

satigur sēvan jāgann sē jō ratē sach nām gunatās .

Those who serve the True Guru and remain wakeful, are imbued with the True Name, the treasure of virtue.

— 592 —