Ang 280
Shabad 1
Display Settings
Text:
◄ Ang 279Ang 280 / 1430Ang 281 ►

ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥

nānak sant bhāvai tā ōi bhī gat pāh .2.

O Nanak, if it pleases the Saint, even then, he may be saved. ||2||

ਸੰਤ ਕਾ ਨਿੰਦਕੁ ਮਹਾ ਅਤਤਾਈ ॥

sant kā nindak mahā atatāī .

The slanderer of the Saint is the worst evil-doer.

ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥

sant kā nindak khin tikan n pāī .

The slanderer of the Saint has not even a moment's rest.

ਸੰਤ ਕਾ ਨਿੰਦਕੁ ਮਹਾ ਹਤਿਆਰਾ ॥

sant kā nindak mahā hatiārā .

The slanderer of the Saint is a brutal butcher.

ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥

sant kā nindak paramēsur mārā .

The slanderer of the Saint is cursed by the Transcendent Lord.

ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥

sant kā nindak rāj tē hīn .

The slanderer of the Saint has no kingdom.

ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥

sant kā nindak dukhīā ar dīn .

The slanderer of the Saint becomes miserable and poor.

ਸੰਤ ਕੇ ਨਿੰਦਕ ਕਉ ਸਰਬ ਰੋਗ ॥

sant kē nindak kau sarab rōg .

The slanderer of the Saint contracts all diseases.

ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥

sant kē nindak kau sadā bijōg .

The slanderer of the Saint is forever separated.

ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥

sant kī nindā dōkh mah dōkh .

To slander a Saint is the worst sin of sins.

ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥

nānak sant bhāvai tā us kā bhī hōi mōkh .3.

O Nanak, if it pleases the Saint, then even this one may be liberated. ||3||

ਸੰਤ ਕਾ ਦੋਖੀ ਸਦਾ ਅਪਵਿਤੁ ॥

sant kā dōkhī sadā apavit .

The slanderer of the Saint is forever impure.

ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥

sant kā dōkhī kisai kā nahī mit .

The slanderer of the Saint is nobody's friend.

ਸੰਤ ਕੇ ਦੋਖੀ ਕਉ ਡਾਨੁ ਲਾਗੈ ॥

sant kē dōkhī kau dān lāgai .

The slanderer of the Saint shall be punished.

ਸੰਤ ਕੇ ਦੋਖੀ ਕਉ ਸਭ ਤਿਆਗੈ ॥

sant kē dōkhī kau sabh tiāgai .

The slanderer of the Saint is abandoned by all.

ਸੰਤ ਕਾ ਦੋਖੀ ਮਹਾ ਅਹੰਕਾਰੀ ॥

sant kā dōkhī mahā ahankārī .

The slanderer of the Saint is totally egocentric.

ਸੰਤ ਕਾ ਦੋਖੀ ਸਦਾ ਬਿਕਾਰੀ ॥

sant kā dōkhī sadā bikārī .

The slanderer of the Saint is forever corrupt.

ਸੰਤ ਕਾ ਦੋਖੀ ਜਨਮੈ ਮਰੈ ॥

sant kā dōkhī janamai marai .

The slanderer of the Saint must endure birth and death.

ਸੰਤ ਕੀ ਦੂਖਨਾ ਸੁਖ ਤੇ ਟਰੈ ॥

sant kī dūkhanā sukh tē tarai .

The slanderer of the Saint is devoid of peace.

ਸੰਤ ਕੇ ਦੋਖੀ ਕਉ ਨਾਹੀ ਠਾਉ ॥

sant kē dōkhī kau nāhī thāu .

The slanderer of the Saint has no place of rest.

ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥੪॥

nānak sant bhāvai tā laē milāi .4.

O Nanak, if it pleases the Saint, then even such a one may merge in union. ||4||

ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥

sant kā dōkhī adh bīch tē tūtai .

The slanderer of the Saint breaks down mid-way.

ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥

sant kā dōkhī kitai kāj n pahūchai .

The slanderer of the Saint cannot accomplish his tasks.

ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥

sant kē dōkhī kau udiān bhramāīai .

The slanderer of the Saint wanders in the wilderness.

ਸੰਤ ਕਾ ਦੋਖੀ ਉਝੜਿ ਪਾਈਐ ॥

sant kā dōkhī ujhar pāīai .

The slanderer of the Saint is misled into desolation.

ਸੰਤ ਕਾ ਦੋਖੀ ਅੰਤਰ ਤੇ ਥੋਥਾ ॥

sant kā dōkhī antar tē thōthā .

The slanderer of the Saint is empty inside,

ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥

jiu sās binā miratak kī lōthā .

like the corpse of a dead man, without the breath of life.

ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥

sant kē dōkhī kī jar kish nāh .

The slanderer of the Saint has no heritage at all.

ਆਪਨ ਬੀਜਿ ਆਪੇ ਹੀ ਖਾਹਿ ॥

āpan bīj āpē hī khāh .

He himself must eat what he has planted.

ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥

sant kē dōkhī kau avar n rākhanahār .

The slanderer of the Saint cannot be saved by anyone else.

ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥

nānak sant bhāvai tā laē ubār .5.

O Nanak, if it pleases the Saint, then even he may be saved. ||5||

ਸੰਤ ਕਾ ਦੋਖੀ ਇਉ ਬਿਲਲਾਇ ॥

sant kā dōkhī iu bilalāi .

The slanderer of the Saint bewails like this

ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥

jiu jal bihūn mashulī tarapharāi .

- like a fish, out of water, writhing in agony.

ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥

sant kā dōkhī bhūkhā nahī rājai .

The slanderer of the Saint is hungry and is never satisfied,

ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥

jiu pāvak īdhan nahī dhrāpai .

as fire is not satisfied by fuel.

ਸੰਤ ਕਾ ਦੋਖੀ ਛੁਟੈ ਇਕੇਲਾ ॥

sant kā dōkhī shutai ikēlā .

The slanderer of the Saint is left all alone,

ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥

jiu būār til khēt māh duhēlā .

like the miserable barren sesame stalk abandoned in the field.

ਸੰਤ ਕਾ ਦੋਖੀ ਧਰਮ ਤੇ ਰਹਤ ॥

sant kā dōkhī dharam tē rahat .

The slanderer of the Saint is devoid of faith.

ਸੰਤ ਕਾ ਦੋਖੀ ਸਦ ਮਿਥਿਆ ਕਹਤ ॥

sant kā dōkhī sad mithiā kahat .

The slanderer of the Saint constantly lies.

ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥

kirat nindak kā dhur hī paiā .

The fate of the slanderer is pre-ordained from the very beginning of time.

ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥੬॥

nānak jō tis bhāvai sōī thiā .6.

O Nanak, whatever pleases God's Will comes to pass. ||6||

ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥

sant kā dōkhī bigar rūp hōi jāi .

The slanderer of the Saint becomes deformed.

ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥

sant kē dōkhī kau daragah milai sajāi .

The slanderer of the Saint receives his punishment in the Court of the Lord.

ਸੰਤ ਕਾ ਦੋਖੀ ਸਦਾ ਸਹਕਾਈਐ ॥

sant kā dōkhī sadā sahakāīai .

The slanderer of the Saint is eternally in limbo.

ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥

sant kā dōkhī n marai n jīvāīai .

He does not die, but he does not live either.

ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥

sant kē dōkhī kī pujai n āsā .

The hopes of the slanderer of the Saint are not fulfilled.

ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥

sant kā dōkhī uth chalai nirāsā .

The slanderer of the Saint departs disappointed.

ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥

sant kai dōkh n trisatai kōi .

Slandering the Saint, no one attains satisfaction.

ਜੈਸਾ ਭਾਵੈ ਤੈਸਾ ਕੋਈ ਹੋਇ ॥

jaisā bhāvai taisā kōī hōi .

As it pleases the Lord, so do people become;

ਪਇਆ ਕਿਰਤੁ ਨ ਮੇਟੈ ਕੋਇ ॥

paiā kirat n mētai kōi .

no one can erase their past actions.

ਨਾਨਕ ਜਾਨੈ ਸਚਾ ਸੋਇ ॥੭॥

nānak jānai sachā sōi .7.

O Nanak, the True Lord alone knows all. ||7||

ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥

sabh ghat tis kē ōh karanaihār .

All hearts are His; He is the Creator.

ਸਦਾ ਸਦਾ ਤਿਸ ਕਉ ਨਮਸਕਾਰੁ ॥

sadā sadā tis kau namasakār .

Forever and ever, I bow to Him in reverence.

ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥

prabh kī usatat karah din rāt .

Praise God, day and night.

ਤਿਸਹਿ ਧਿਆਵਹੁ ਸਾਸਿ ਗਿਰਾਸਿ ॥

tisah dhiāvah sās girās .

Meditate on Him with every breath and morsel of food.

ਸਭੁ ਕਛੁ ਵਰਤੈ ਤਿਸ ਕਾ ਕੀਆ ॥

sabh kash varatai tis kā kīā .

Everything happens as He wills.

ਜੈਸਾ ਕਰੇ ਤੈਸਾ ਕੋ ਥੀਆ ॥

jaisā karē taisā kō thīā .

As He wills, so people become.

ਅਪਨਾ ਖੇਲੁ ਆਪਿ ਕਰਨੈਹਾਰੁ ॥

apanā khēl āp karanaihār .

He Himself is the play, and He Himself is the actor.

ਦੂਸਰ ਕਉਨੁ ਕਹੈ ਬੀਚਾਰੁ ॥

dūsar kaun kahai bīchār .

Who else can speak or deliberate upon this?

— 280 —