ਸਲੋਕ ਮਃ ੩ ॥
salōk mah 3 .
Shalok, Third Mehl:
ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥
bābānīā kahānīā put saput karēn .
The stories of one's ancestors make the children good children.
ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ ॥
j satigur bhāvai s mann lain sēī karam karēn .
They accept what is pleasing to the Will of the True Guru, and act accordingly.
ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ ਬਚਨ ਸਭ ਸ੍ਰਿਸਟਿ ਕਰੇਨਿ ॥
jāi pushah simrit sāsat biās suk nārad bachan sabh srisat karēn .
Go and consult the Simritees, the Shaastras, the writings of Vyaas, Suk Dayv, Naarad, and all those who preach to the world.
ਸਚੈ ਲਾਏ ਸਚਿ ਲਗੇ ਸਦਾ ਸਚੁ ਸਮਾਲੇਨਿ ॥
sachai lāē sach lagē sadā sach samālēn .
Those, whom the True Lord attaches, are attached to the Truth; they contemplate the True Name forever.
ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ ਤਾਰੇਨਿ ॥੧॥
nānak āē sē paravān bhaē j sagalē kul tārēn .1.
O Nanak, their coming into the world is approved; they redeem all their ancestors. ||1||
ਮਃ ੩ ॥
mah 3 .
Third Mehl:
ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥
gurū jinā kā andhulā sikh bhī andhē karam karēn .
The disciples whose teacher is blind, act blindly as well.
ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ॥
ōi bhānai chalan āpanai nit jhūthō jhūth bōlēn .
They walk according to their own wills, and continually speak falsehood and lies.
ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ ॥
kūr kusat kamāvadē par nindā sadā karēn .
They practice falsehood and deception, and endlessly slander others.
ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ ॥
ōi āp dubē par nindakā sagalē kul dōbēn .
Slandering others, they drown themselves, and drown all their generations as well.
ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ॥੨॥
nānak jit ōi lāē tit lagē ui bapurē kiā karēn .2.
O Nanak, whatever the Lord links them to, to that they are linked; what can the poor creatures do? ||2||
ਪਉੜੀ ॥
paurī .
Pauree:
ਸਭ ਨਦਰੀ ਅੰਦਰਿ ਰਖਦਾ ਜੇਤੀ ਸਿਸਟਿ ਸਭ ਕੀਤੀ ॥
sabh nadarī andar rakhadā jētī sisat sabh kītī .
He keeps all under His Gaze; He created the entire Universe.
ਇਕਿ ਕੂੜਿ ਕੁਸਤਿ ਲਾਇਅਨੁ ਮਨਮੁਖ ਵਿਗੂਤੀ ॥
ik kūr kusat lāian manamukh vigūtī .
He has linked some to falsehood and deception; these self-willed manmukhs are plundered.
ਗੁਰਮੁਖਿ ਸਦਾ ਧਿਆਈਐ ਅੰਦਰਿ ਹਰਿ ਪ੍ਰੀਤੀ ॥
guramukh sadā dhiāīai andar har prītī .
The Gurmukhs meditate on the Lord forever; their inner beings are filled with love.
ਜਿਨ ਕਉ ਪੋਤੈ ਪੁੰਨੁ ਹੈ ਤਿਨ੍ਹ ਵਾਤਿ ਸਿਪੀਤੀ ॥
jin kau pōtai punn hai tinh vāt sipītī .
Those who have the treasure of virtue, chant the Praises of the Lord.
ਨਾਨਕ ਨਾਮੁ ਧਿਆਈਐ ਸਚੁ ਸਿਫਤਿ ਸਨਾਈ ॥੧੦॥
nānak nām dhiāīai sach siphat sanāī .10.
O Nanak, meditate on the Naam, and the Glorious Praises of the True Lord. ||10||