ਰਾਮਕਲੀ ਮਹਲਾ ੫ ॥
rāmakalī mahalā 5 .
Raamkalee, Fifth Mehl:
ਸਗਲ ਸਿਆਨਪ ਛਾਡਿ ॥
sagal siānap shād .
Abandon all your clever tricks.
ਕਰਿ ਸੇਵਾ ਸੇਵਕ ਸਾਜਿ ॥
kar sēvā sēvak sāj .
Become His servant, and serve Him.
ਅਪਨਾ ਆਪੁ ਸਗਲ ਮਿਟਾਇ ॥
apanā āp sagal mitāi .
Totally erase your self-conceit.
ਮਨ ਚਿੰਦੇ ਸੇਈ ਫਲ ਪਾਇ ॥੧॥
man chindē sēī phal pāi .1.
You shall obtain the fruits of your mind's desires. ||1||
ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥
hōh sāvadhān apunē gur siu .
Be awake and aware with your Guru.
ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ॥੧॥ ਰਹਾਉ ॥
āsā manasā pūran hōvai pāvah sagal nidhān gur siu .1. rahāu .
Your hopes and desires shall be fulfilled, and you shall obtain all treasures from the Guru. ||1||Pause||
ਦੂਜਾ ਨਹੀ ਜਾਨੈ ਕੋਇ ॥
dūjā nahī jānai kōi .
Let no one think that God and Guru are separate.
ਸਤਗੁਰੁ ਨਿਰੰਜਨੁ ਸੋਇ ॥
satagur niranjan sōi .
The True Guru is the Immaculate Lord.
ਮਾਨੁਖ ਕਾ ਕਰਿ ਰੂਪੁ ਨ ਜਾਨੁ ॥
mānukh kā kar rūp n jān .
Do not believe that He is a mere human being;
ਮਿਲੀ ਨਿਮਾਨੇ ਮਾਨੁ ॥੨॥
milī nimānē mān .2.
He gives honor to the dishonored. ||2||
ਗੁਰ ਕੀ ਹਰਿ ਟੇਕ ਟਿਕਾਇ ॥
gur kī har tēk tikāi .
Hold tight to the Support of the Guru, the Lord.
ਅਵਰ ਆਸਾ ਸਭ ਲਾਹਿ ॥
avar āsā sabh lāh .
Give up all other hopes.
ਹਰਿ ਕਾ ਨਾਮੁ ਮਾਗੁ ਨਿਧਾਨੁ ॥
har kā nām māg nidhān .
Ask for the treasure of the Name of the Lord,
ਤਾ ਦਰਗਹ ਪਾਵਹਿ ਮਾਨੁ ॥੩॥
tā daragah pāvah mān .3.
and then you shall be honored in the Court of the Lord. ||3||
ਗੁਰ ਕਾ ਬਚਨੁ ਜਪਿ ਮੰਤੁ ॥
gur kā bachan jap mant .
Chant the Mantra of the Guru's Word.
ਏਹਾ ਭਗਤਿ ਸਾਰ ਤਤੁ ॥
ēhā bhagat sār tat .
This is the essence of true devotional worship.
ਸਤਿਗੁਰ ਭਏ ਦਇਆਲ ॥
satigur bhaē daiāl .
When the True Guru becomes merciful,
ਨਾਨਕ ਦਾਸ ਨਿਹਾਲ ॥੪॥੨੮॥੩੯॥
nānak dās nihāl .4.28.39.
slave Nanak is enraptured. ||4||28||39||